Report Destination Weddings on WhatsAppਡੈਸਟੀਨੇਸ਼ਨ ਵਿਆਹਾਂ ਦੀ ਸੂਚਨਾ ਵਟਸਐਪ ’ਤੇ ਦਿਓ
+1 (410) 4 SATKAR
+1 (410) 472-8527
Confidential Hotlineਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ
Message us on WhatsAppਵਟਸਐਪ ’ਤੇ ਸੁਨੇਹਾ ਭੇਜੋWhat Can You Do?
ਤੁਸੀਂ ਕੀ ਕਰ ਸਕਦੇ ਹੋ?
Stopping the Beadbi of Dhan Sri Guru Granth Sahib Ji is the responsibility of every Sikh. Here’s what you can do:
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣਾ ਹਰ ਸਿੱਖ ਦੀ ਜ਼ਿੰਮੇਵਾਰੀ ਹੈ।
ਤੁਸੀਂ ਇਹ ਕਰ ਸਕਦੇ ਹੋ:
- 1੧Respect Dhan Sri Guru Granth Sahib as our living Guruਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਵਜੋਂ ਸਤਿਕਾਰ ਕਰੋ
- 2੨Commit to carrying out your Anand Karaj at the Gurdwara Sahib, in accordance with Gurmat Rehat Maryadaਗੁਰਮਤਿ ਰਹਿਤ ਮਰਯਾਦਾ ਅਨੁਸਾਰ ਆਪਣਾ ਅਤੇ ਆਪਣੇ ਬੱਚਿਆਂ ਦਾ ਅਨੰਦ ਕਾਰਜ ਗੁਰਦੁਆਰਾ ਸਾਹਿਬ ਵਿਖੇ ਕਰਵਾਉਣ ਦਾ ਪ੍ਰਣ ਕਰੋ
- 3੩Educate your family and friendsਆਪਣੇ ਪਰਿਵਾਰ ਅਤੇ ਮਿੱਤਰਾਂ ਨੂੰ ਜਾਗਰੂਕ ਕਰੋ
- 4੪Immediately report any destination wedding to +1 (410) 472-8527 on WhatsApp with information including:ਕਿਸੇ ਵੀ ਡੈਸਟੀਨੇਸ਼ਨ ਵਿਆਹ ਦੀ ਤੁਰੰਤ ਸੂਚਨਾ ਦਿਓ: ਵਟਸਐਪ +1 (410) 472-8527 ’ਤੇ ਹੇਠ ਲਿਖੀ ਜਾਣਕਾਰੀ ਭੇਜੋ:
- An image of the invitationਵਿਆਹ ਦੇ ਕਾਰਡ (ਸੱਦਾ ਪੱਤਰ) ਦੀ ਫੋਟੋ
- Names and contact info of the bride and groom, as well as their parentsਲਾੜੇ-ਲਾੜੀ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਮ ਅਤੇ ਸੰਪਰਕ ਜਾਣਕਾਰੀ
- Images, address, contact info, ownership details for the Wedding Venueਵਿਆਹ ਵਾਲੀ ਜਗ੍ਹਾ ਦੀਆਂ ਫੋਟੋਆਂ, ਪਤਾ, ਸੰਪਰਕ ਜਾਣਕਾਰੀ, ਅਤੇ ਮਾਲਕੀ ਦੇ ਵੇਰਵੇ
- Images and contact info of the Granthis and Ragis involvedਸ਼ਾਮਲ ਗ੍ਰੰਥੀ ਸਿੰਘਾਂ ਅਤੇ ਰਾਗੀ ਸਿੰਘਾਂ ਦੀਆਂ ਫੋਟੋਆਂ ਅਤੇ ਸੰਪਰਕ ਜਾਣਕਾਰੀ
- Information regarding the Photographers and Caterersਫੋਟੋਗ੍ਰਾਫਰਾਂ ਅਤੇ ਕੇਟਰਿੰਗ ਕਰਨ ਵਾਲਿਆਂ ਬਾਰੇ ਜਾਣਕਾਰੀ
Treating Guru Granth Sahib Ji as an object is no less than desecration and cannot be permitted.
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਇੱਕ ਵਸਤੂ ਸਮਝਣਾ ਬੇਅਦਬੀ ਤੋਂ ਘੱਟ ਨਹੀਂ, ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
Do not hesitate to report, even if your information is limited. Each report will be investigated, and action will be pursued at every level.
ਸੂਚਨਾ ਦੇਣ ਤੋਂ ਨਾ ਝਿਜਕੋ, ਭਾਵੇਂ ਤੁਹਾਡੇ ਕੋਲ ਜਾਣਕਾਰੀ ਥੋੜ੍ਹੀ ਹੀ ਹੋਵੇ। ਹਰ ਸੂਚਨਾ ਦੀ ਜਾਂਚ ਕੀਤੀ ਜਾਵੇਗੀ, ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
